Sikh Sarokar

Sikh Sarokar

Rs.200.00
Product Code: SB178
Availability: In Stock
Viewed 1225 times

Product Description

No of Pages 207. ਸਿੱਖ ਸਰੋਕਾਰ Writen By: Roop Singh (Dr.) ਇਸ ਪੁਸਤਕ ਵਿਚ ਲੇਖਕ ਨੇ ਸਮਕਾਲੀ ਸਿੱਖ ਸਰੋਕਾਰਾਂ ਬਾਰੇ ਬਹੁਤ ਹੀ ਕੀਮਤੀ ਤੇ ਸਾਂਭਣਯੋਗ ਲੇਖ ਸੰਕਲਿਤ ਕੀਤੇ ਹਨ । ਸਾਰੇ ਹੀ ਲੇਖ ਮਹੱਤਵਪੂਰਨ ਹਨ, ਪਰ ਕੁਝ ਲੇਖਾਂ ਵਿਚ ਅਮਰ ਹੋਣ ਦੀ ਸਮਰੱਥਾ ਵੀ ਮੌਜੂਦ ਹੈ । ਲੇਖਕ ਨੇ ਦਲੀਲ ਪੂਰਵਕ ਢੰਗ ਨਾਲ ਆਪਣੇ ਵਿਸ਼ਿਆਂ ਨੂੰ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਵੀ ਬਣਾ ਲਿਆ ਹੈ । ਲੇਖਕ ਨੇ ਇਸ ਪੁਸਤਕ ਵਿਚ ਸਿੱਖ ਸਰੋਕਾਰਾਂ ਦੀ ਚਰਚਾ ਰਾਜ ਪੱਧਰ ਤੋਂ ਲੈ ਕੇ ਅੰਤਰ-ਰਾਸ਼ਟਰੀ ਪੱਧਰ ਤੀਕ ਕਰ ਕੇ ਪਾਠਕ ਨੂੰ ਪੰਥਕ-ਧਾਰਾ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਇਹ ਉਸ ਦੀ ਪੰਥਕ-ਸੋਚ ਅਤੇ ਸਮਰਪਣ ਭਾਵਨਾ ਦਾ ਇਕ ਪ੍ਰਮਾਣ ਹੈ ।

Write a review

Please login or register to review
Track Order